ਸੁਨੀਲ ਜਾਖੜ ਨੇ ਚਰਨਜੀਤ ਚੰਨੀ ਤੇ ਬੋਲਿਆ ਹਮਲਾ, ਦੱਸਿਆ ਸਮਝੌਤਾ ਕਰਨ ਵਾਲਾ ਸੀ.ਐਮ, ਪੁਛਿਆ ਵੈਸੇ ਕਿਸ ਦੀ ਸਰਕਾਰ ਹੈ ?

ਸੁਨੀਲ ਜਾਖੜ ਨੇ ਹੁਣ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਸਾਬਕਾ ਸੂਬਾ ਪ੍ਰਧਾਨ ਦੀ ਤਰਫੋਂ ਚੰਨੀ ‘ਤੇ ਬਹੁਤ ਹੀ ਗੰਭੀਰ ਦੋਸ਼ ਲਾਏ ਗਏ ਹਨ। ਪੰਜਾਬ ਕਾਂਗਰਸ ਦੀਆਂ ਮੁਸ਼ਕਲਾਂ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਇਆ ਸਮਝੌਤਾ ਕਰਨ ਵਾਲਾ ਮੁੱਖ … Continue reading ਸੁਨੀਲ ਜਾਖੜ ਨੇ ਚਰਨਜੀਤ ਚੰਨੀ ਤੇ ਬੋਲਿਆ ਹਮਲਾ, ਦੱਸਿਆ ਸਮਝੌਤਾ ਕਰਨ ਵਾਲਾ ਸੀ.ਐਮ, ਪੁਛਿਆ ਵੈਸੇ ਕਿਸ ਦੀ ਸਰਕਾਰ ਹੈ ?